If you are an audio editor, know amazing story tellers, love research and writing, or marketing, connect with us for volunteer opportunities.

Share Your Story

If you would like to share your story/memory:

  1. Please visit the website to listen to current stories to get a better understanding of what stories can be

  2. Record an audio clip of yourself sharing your memory - stories should be between 2 -15 minutes long

  3. You can download a free voice recording app on your phone: Easy Voice Recorder.

  4. MP3 files are required

  5. Email your audio recording along with the name of the storyteller to mykahania@gmail.com

  6. If you would like to share pictures or a written piece, please attach those as well


ਜੇਕਰ ਤੁਸੀਂ ਆਪਣੀ ਕਹਾਣੀ/ਯਾਦਾਂ ਨੂੰ ਸਾਂਝੀਆਂ ਕਰਨਾ ਚਾਹੁੰਦੇ ਹੋ:

ਕਿਰਪਾ ਕਰਕੇ ਇਸ ਵੈਬਸਾਈਟ 'www.kahania.org' ਤੇ ਜਾਓ ਅਤੇ ਕੁਝ ਉਦਾਹਰਨ (example) ਕਹਾਣੀਆਂ ਸੁਣੋ। 

ਕਹਾਣੀ ਨੂੰ ਸਾਂਝਾ ਕਰਦੇ ਹੋਏ ਆਪਣੇ ਆਪ ਦੀ ਇੱਕ ਆਡੀਓ ਕਲਿੱਪ ਰਿਕਾਰਡ ਕਰੋ - ਕਹਾਣੀਆਂ 2 -15 ਮਿੰਟ ਦੇ ਵਿਚਕਾਰ ਹੋਣੀਆਂ ਚਾਹੀਦੀਆਂ ਹਨ ਤੁਸੀਂ ਆਪਣੇ ਫੋਨ 'ਤੇ ਵੀ ਮੁਫ਼ਤ ਆਵਾਜ਼ ਰਿਕਾਰਡਿੰਗ ਐਪ (app) ਡਾਊਨਲੋਡ ਕਰ ਸਕਦੇ ਹੋ: Easy Voice Recorder

MP3 ਫਾਈਲਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ

ਕਹਾਣੀਕਾਰ ਦੇ ਨਾਮ ਦੇ ਨਾਲ ਆਪਣੀ ਆਡੀਓ ਰਿਕਾਰਡਿੰਗ ਨੂੰ mykahania@gmail.com 'ਤੇ ਈਮੇਲ ਕਰੋ

ਜੇ ਤੁਸੀਂ ਤਸਵੀਰਾਂ ਸਾਂਝੀਆਂ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਉਹਨਾਂ ਨੂੰ ਵੀ ਜੋੜੋ

Please note: Audio can be in English or Punjabi, or both


If you Enjoy listening to or reading kahania, consider donating!